Punjabi Shabdkosh English to Punjabi Dictionary, Punjabi Typemaster Punjabi Type Master Learn Punjabi Type Software
 
ਪੰਜਾਬੀ ਸ਼ਬਦਕੋਸ਼ ਸੌਫਟਵੇਅਰ ਨੂੰ ਵਰਤਣਾ ਬਹੁਤ ਹੀ ਆਸਾਨ ਹੈਅਗਰ ਤੁਸੀਂ ਡਾਊਨਲੋਡ ਕਰਨ ਤੋਂ ਪਹਿਲਾਂ ਇਸਦੇ ਕੰਮ ਕਰਨ ਦੇ ਤਰੀਕੇ ਨੂੰ ਵੇਖਣਾ ਚਾਹੁੰਦੇ ਹੋ ਤਾਂ ਨੀਚੇ ਦਿੱਤੀ ਗਈ ਵੀਡੀਓ ਚਲਾ ਕੇ ਇਸਦੇ ਕੰਮ ਕਰਨ ਦੇ ਤਰੀਕੇ ਨੂੰ ਵੇਖ ਸਕਦੇ ਹੋ
To read website in English Click Here!!!!
ਅਗਰ ਤੁਸੀਂ ਪੰਜਾਬੀ ਟਾਈਪ ਸਿੱਖਣ ਦੇ ਇਛੁਕ ਹੋ, ਲੇਕਿਨ ਪੰਜਾਬੀ ਟਾਈਪ ਮਸ਼ੀਨ ਦੀ ਘਾਟ ਕਾਰਨ ਟਾਈਪ ਨਹੀਂ ਸਿੱਖ ਪਾ ਰਹੇ ਤਾਂ ਇਹ ਸੌਫਟਵੇਅਰ ਤੁਹਾਡੇ ਲਈ ਹੈਸੌਫਟਵੇਅਰ ਇਸ ਤਰੀਕੇ ਨਾਲ ਤਿਆਰ ਕੀਤਾ ਹੈ ਕਿ ਪੰਜਾਬੀ ਟਾਈਪ ਬਿਲਕੁਲ ਹੀ ਸੌਖੀ ਤਰ੍ਹਾਂ ਸਿੱਖੀ ਜਾ ਸਕੇਅਗਰ ਪ੍ਰੋਗਰਾਮ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਅਭਿਆਸ ਕਰੋਗੇ ਤਾਂ ਸਿਰਫ 18 ਦਿਨ ਦੇ ਲਗਾਤਾਰ ਅਭਿਆਸ ਨਾਲ ਤੁਸੀਂ ਪੰਜਾਬੀ ਟਾਈਪ ਸਿੱਖ ਸਕਦੇ ਹੋ, ਇਸਤੋਂ ਬਾਅਦ ਸੌਫਟਵੇਅਰ ਤੇ ਹੀ ਆਪਣੀ ਸਪੀਡ ਵਧਾ ਸਕਦੇ ਹੋ ਅਤੇ ਸਪੀਡ ਚੈਕ ਕਰ ਸਕਦੇ ਹੋ
ਸੌਫਟਵੇਅਰ ਬਾਰੇ ਹੋਰ ਜਾਣਕਾਰੀ ਅਤੇ ਡਾਊਨਲੋਡ ਕਰਨ ਲਈ ਲਈ ਇੱਥੇ ਕਲਿਕ ਕਰੋ !!!
Newer version of Punjabi Type Master compatible to Win7+ is now available !!! Please Scroll down to Download.