Punjabi Shabdkosh English to Punjabi Dictionary, Punjabi Typemaster Punjabi Type Master Learn Punjabi Type Software
 
ਪੰਜਾਬੀ ਸ਼ਬਦਕੋਸ਼ ਦੇ ਵਰਜਨ 1.0, 1.5 ਅਤੇ 2.0 ਨੂੰ ਅਸੀਂ ਵਰਤੋਂਕਾਰਾਂ ਨੂੰ ਬਿਲਕੁਲ ਮੁਫਤ ਵਰਤਣ ਲਈ ਦਿੱਤਾਪਰੰਤੂ ਸੌਫਟਵੇਅਰ ਦੇ ਵਿਕਾਸ ਵਿੱਚ ਆਉਂਦੀ ਧਨ ਦੀ ਕਮੀ ਨੂੰ ਪੂਰਾ ਕਰਨ ਲਈ 2.5 ਵਰਜਨ ਨੂੰ ਸ਼ੇਅਰਵੇਅਰ ਕੀਤਾ ਗਿਆ ਤਾਂ ਕਿ ਇਸਦੇ ਵਿਕਾਸ ਦਾ ਸਫਰ ਅੱਗੇ ਜਾਰੀ ਰਹੇਲੇਕਿਨ ਕੁਝ ਉਦਮੀਆਂ ਦੇ ਸਹਿਯੋਗ ਸਦਕਾ ਇਸਦੇ 2.5 ਵਰਜਨ ਨੂੰ ਵੀ ਮੁਫਤ ਕਰ ਦਿੱਤਾ ਗਿਆ ਹੈ ਤਾਂ ਕਿ ਵੱਧ ਤੋਂ ਵੱਧ ਪੰਜਾਬੀ ਕੰਪਿਊਟਰ ਵਰਤੋਂਕਾਰ ਇਸ ਸੌਫਟਵੇਅਰ ਦੀ ਵਰਤੋਂ ਕਰ ਸਕਣ
ਅਜਿਹੇ ਪ੍ਰੋਗਰਾਮ਼ਾ ਦੇ ਵਿਕਾਸ ਲਈ ਧਨ ਦੀ ਜਰੂਰਤ ਨੂੰ ਅੱਖੋਂ ਪਰੋਖੇ ਨਹੀਂ ਕੀਤਾ ਜਾ ਸਕਦਾਕਿਉਂਕਿ Advertisement ਤੋਂ ਬਿਨਾ ਇਸਦਾ ਪ੍ਰਚਾਰ ਪ੍ਰਸਾਰ ਕਰਨਾ ਬਹੁਤ ਮੁਸ਼ਕਿਲ ਹੈ,ਅਤੇ ਇਸ ਮੰਤਵ ਲਈ ਸਾਨੂੰ ਵਿੱਤੀ ਸਹਾਇਤਾ ਦੀ ਜਰੂਰਤ ਹੈ ਤਾਂ ਕਿ ਵੱਧ ਤੋਂ ਵੱਧ ਪੰਜਾਬੀ ਇਸ ਸੌਫਟਵੇਅਰ ਦੀ ਵਰਤੋਂ ਕਰ ਸਕਣਇਸ ਲਈ ਅਸੀਂ ਸਮੂਹ ਪੰਜਾਬੀਆਂ ਖਾਸ ਕਰ NRIs ਨੂੰ request ਕਰਨਾ ਚਾਹਾਂਗੇ ਕਿ ਉਹ ਸਾਨੂੰ ਵਿੱਤੀ ਸਹਾਇਤਾ ਮੁਹੱਈਆ ਕਰਵਾਉਣ ਤਾਂ ਕਿ ਇਸ ਸੌਫਟਵੇਅਰ ਅਤੇ ਮਾਤ ਭਾਸ਼ਾ ਪੰਜਾਬੀ ਦਾ ਪ੍ਰਚਾਰ ਪ੍ਰਸਾਰ ਕੀਤਾ ਜਾ ਸਕੇ ਅਤੇ ਵੱਧ ਤੋਂ ਵੱਧ ਕੰਪਿਊਟਰ ਵਰਤੋਂਕਾਰ ਇਸਦੀ ਵਰਤੋਂ ਕਰ ਸਕਣਅਗਰ ਤੁਸੀਂ ਇਸ ਸੌਫਟਵੇਅਰ ਦੇ ਵਿਕਾਸ ਸਫਰ ਵਿੱਚ donation ਕਰਨਾ ਚਾਹੁੰਦੇ ਹੋ ਤਾਂ ਸੌਟਵੇਅਰ ਡਿਵੈਲਪਰ ਨਾਲ ਸੰਪਰਕ ਕਰ ਸਕਦੇ ਹੋ

Harvinder Singh Tiwana
+91-94171-58742
ਸੌਫਟਵੇਅਰ ਬਾਰੇ ਹੋਰ ਜਾਣਕਾਰੀ ਅਤੇ ਡਾਊਨਲੋਡ ਕਰਨ ਲਈ ਲਈ ਇੱਥੇ ਕਲਿਕ ਕਰੋ !!!
To read website in English Click Here!!!!
ਅਗਰ ਤੁਸੀਂ ਪੰਜਾਬੀ ਟਾਈਪ ਸਿੱਖਣ ਦੇ ਇਛੁਕ ਹੋ, ਲੇਕਿਨ ਪੰਜਾਬੀ ਟਾਈਪ ਮਸ਼ੀਨ ਦੀ ਘਾਟ ਕਾਰਨ ਟਾਈਪ ਨਹੀਂ ਸਿੱਖ ਪਾ ਰਹੇ ਤਾਂ ਇਹ ਸੌਫਟਵੇਅਰ ਤੁਹਾਡੇ ਲਈ ਹੈਸੌਫਟਵੇਅਰ ਇਸ ਤਰੀਕੇ ਨਾਲ ਤਿਆਰ ਕੀਤਾ ਹੈ ਕਿ ਪੰਜਾਬੀ ਟਾਈਪ ਬਿਲਕੁਲ ਹੀ ਸੌਖੀ ਤਰ੍ਹਾਂ ਸਿੱਖੀ ਜਾ ਸਕੇਅਗਰ ਪ੍ਰੋਗਰਾਮ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਅਭਿਆਸ ਕਰੋਗੇ ਤਾਂ ਸਿਰਫ 18 ਦਿਨ ਦੇ ਲਗਾਤਾਰ ਅਭਿਆਸ ਨਾਲ ਤੁਸੀਂ ਪੰਜਾਬੀ ਟਾਈਪ ਸਿੱਖ ਸਕਦੇ ਹੋ, ਇਸਤੋਂ ਬਾਅਦ ਸੌਫਟਵੇਅਰ ਤੇ ਹੀ ਆਪਣੀ ਸਪੀਡ ਵਧਾ ਸਕਦੇ ਹੋ ਅਤੇ ਸਪੀਡ ਚੈਕ ਕਰ ਸਕਦੇ ਹੋ
Newer version of Punjabi Type Master compatible to Win7+ is now available !!! Please Scroll down to Download.