Punjabi Shabdkosh English to Punjabi Dictionary, Punjabi Typemaster Punjabi Type Master Learn Punjabi Type Software
 
To know more & Download the Software, Click Here!!!
sssb sssboard punjabi type test Patwari Punjab Land measurement software
Contact US
Refund Policy
Software License Agreement
Tiwana'z Student Management System
ADVERTISE with us
RAAVI TYPING PAD 1.0
ਰਾਵੀ ਟਾਈਪਿੰਗ ਪੈਡ 1.0 ਨੂੰ ਬੋਰਡ ਦੇ ਟੈਸਟ ਪੈਟਰਨ ਤੇ ਚੰਕ ਸਿਸਟਮ ਮੁਤਾਬਿਕ ਤਿਆਰ ਕੀਤਾ ਗਿਆ ਹੈ। 1500-1560 ਤੱਕ ਦੇ ਕਰੈਕਟਰ ਪੈਰ੍ਹਾਗਰਾਫ ਨੂੰ 10 ਚੰਕ (ਭਾਗ) ਵਿੱਚ ਵੰਡਿਆ ਗਿਆ ਹੈਹਰੇਕ ਚੰਕ ਵਿਚ 150 ਤੋਂ 156 ਕਰੈਕਟਰ ਦਿੱਤੇ ਗਏ ਹਨਇੰਗਲਿਸ਼ ਅਤੇ ਪੰਜਾਬੀ ਦੇ 100-100 ਪੈਰ੍ਹਾਗਰਾਫ ਦਿੱਤੇ ਗਏ ਹਨਸੌਫਟਵੇਅਰ ਵਿੱਚ ਕਿਸੇ ਵੀ ਸਮੇਂ ਬੈਕਸਪੇਸ ਅਤੇ ਬੈਕ ਐਰੋ ਬਟਨ ਨਾਲ ਦਰੁਸਤੀਆਂ ਕਰਨ ਦੀ ਪੂਰੀ ਆਜਾਦੀ ਦਿੱਤੀ ਗਈ ਹੈਅਗਰ ਸਮਾਂ ਰਹਿੰਦੇ 10 ਚੰਕ ਪੂਰੇ ਹੋ ਜਾਂਦੇ ਹਨ ਤਾਂ ਤੁਸੀਂ ਪੇਜਅੱਪ ਦਬਾਅ ਕੇ ਪਿਛੇ ਟਾਈਪ ਕੀਤੇ ਜਾ ਚੁੱਕੇ ਚੰਕਾਂ ਵਿਚ ਦਰੁਸਤੀਆਂ ਕਰ ਸਕਦੇ ਹੋ ਅਤੇ ਸਮਾਂ ਪੂਰਾ ਹੋਣ ਤੋਂ ਪਹਿਲਾਂ ਪੇਜਅੱਪ ਨਾਲ ਇਕੱਲੇ ਇਕੱਲੇ ਚੰਕ ਦਾ ਰਿਜਲਟ ਵੀ ਵੇਖ ਸਕਦੇ ਹੋਸੌਫਟਵੇਅਰ Split, Merge, Extra words ਦੀਆਂ ਗਲਤੀਆਂ ਅਲੱਗ ਅਲੱਗ ਕਰਕੇ ਦੱਸਦਾ ਹੈਸੌਫਟਵੇਅਰ ਵਿੱਚ ਟਾਈਪ ਟੈਸਟ ਦੇ ਨਤੀਜੇ ਆਨਲਾਈਨ ਵੈਬਸਾਈਟਾਂ ਦੇ ਰਿਜਲਟ ਤੋਂ ਵੱਧ ਐਕੂਰੇਟ ਹਨਸੌਫਟਵੇਅਰ ਦਾ ਤਿੰਨ ਦਿਨ ਦਾ ਡੈਮੋ ਦਿੱਤਾ ਗਿਆ ਹੈ ਤਾਂ ਕਿ ਤੁਸੀਂ ਸੌਫਟਵੇਅਰ ਨੂੰ ਖਰੀਦਣ ਤੋਂ ਪਹਿਲਾਂ ਇਸਦੀ ਕਾਰਜ ਪ੍ਰਣਾਲੀ ਬਾਰੇ ਜਾਣ ਸਕੋ
ਪੰਜਾਬੀ ਸ਼ਬਦਕੋਸ਼ ਸੌਫਟਵੇਅਰ ਪੰਜਾਬੀ ਕੰਪਿਊਟਰ ਵਰਤੋਂਕਾਰਾਂ ਦੀ ਸਹੂਲਤ ਲਈ ਤਿਆਰ ਕੀਤਾ ਗਿਆ ਇੱਕ ਸਹਾਇਕ ਸੌਫਟਵੇਅਰ ਹੈਸੌਫਟਵੇਅਰ ਤਿਆਰ ਕਰਨ ਦਾ ਮਕਸਦ ਪੰਜਾਬੀ ਤੋਂ ਅੰਗਰੇਜੀ ਅਤੇ ਅੰਗਰੇਜੀ ਤੋਂ ਪੰਜਾਬੀ ਵਿੱਚ ਸ਼ਬਦਅਰਥ ਲੱਭਣ ਵਿੱਚ ਬਰਬਾਦ ਹੁੰਦੇ ਸਮੇਂ ਨੂੰ ਬਚਾਉਣਾ ਅਤੇ ਕੰਪਿਊਟਰ ਵਰਤੋਂਕਾਰਾਂ ਦੇ ਸ਼ਬਦ ਭੰਡਾਰ ਦੇ ਗਿਆਨ ਵਿੱਚ ਵਾਧਾ ਕਰਨਾ ਹੈ
ਅਕਸਰ ਵੇਖਣ ਵਿੱਚ ਆਉਂਦਾ ਹੈ ਕਿ ਕੰਪਿਊਟਰ ਤੇ ਕੰਮ ਕਰਦੇ ਸਮੇਂ, ਈ ਮੇਲ ਕਰਦੇ ਜਾਂ ਪੜ੍ਹਦੇ ਸਮੇਂ ਸਾਨੂੰ ਅੰਗਰੇਜੀ ਦੇ ਕਈ ਸ਼ਬਦਾਂ ਦਾ ਪੰਜਾਬੀ ਅਰਥ ਨਹੀਂ ਪਤਾ ਹੁੰਦਾ, ਜਿਸ ਕਰਕੇ ਕਈ ਵਾਰ ਪੂਰੀ ਲਾਈਨ ਦਾ ਮਤਲਬ ਹੀ ਪਤਾ ਨਹੀਂ ਲਗਦਾ ਅਤੇ ਸਾਨੂੰ ਸ਼ਬਦਅਰਥ ਵੇਖਣ ਲਈ ਡਿਕਸ਼ਨਰੀ ਦੀ ਵਰਤੋਂ ਕਰਨੀ ਪੈਂਦੀ ਹੈ, ਜਿਸ ਵਿਚ ਸ਼ਬਦ ਅਰਥ ਲੱਭਣ ਵਿੱਚ ਕਾਫੀ ਸਮਾਂ ਬਰਬਾਦ ਹੋ ਜਾਂਦਾ ਹੈਇਸ ਸੌਫਟਵੇਅਰ ਵਿੱਚ ਰੋਜਾਨਾ ਜਿੰਦਗੀ ਦੀ ਵਰਤੋਂ ਦੇ ਅੰਗਰੇਜੀ ਦੇ 20000 ਤੋਂ ਵੱਧ ਸ਼ਬਦ ਅਤੇ ਉਨ੍ਹਾਂ ਦੇ ਪੰਜਾਬੀ ਅਰਥ ਇਸੇ ਤਰ੍ਹਾਂ ਕਰੀਬ 19000 ਤੋਂ ਵੱਧ ਪੰਜਾਬੀ ਦੇ ਸ਼ਬਦ ਅਤੇ ਅੱਗੇ ਉਨ੍ਹਾਂ ਦੇ ਅੰਗਰੇਜੀ ਅਰਥ ਦਿੱਤੇ ਗਏ ਹਨਇਸ ਸੌਫਟਵੇਅਰ ਦੀ ਮੱਦਦ ਨਾਲ ਤੁਸੀਂ ਸਕਿੰਟਾਂ ਵਿੱਚ ਹੀ ਅੰਗਰੇਜੀ ਤੋਂ ਪੰਜਾਬੀ ਅਤੇ ਪੰਜਾਬੀ ਤੋਂ ਅੰਗਰੇਜੀ ਵਿੱਚ ਸ਼ਬਦ ਅਰਥ ਵੇਖ ਸਕਦੇ ਹੋਉਮੀਦ ਹੈ ਕਿ ਇਹ ਸੌਫਟਵੇਅਰ ਵਿੱਦਿਅਕ ਅਤੇ ਹੋਰ ਖੇਤਰਾਂ ਵਿੱਚ ਤੁਹਾਡਾ ਮੱਦਦਗਾਰ ਸਾਬਤ ਹੋਵੇਗਾ
ਪ੍ਰੋਗਰਾਮ ਦੇ ਵਿਕਾਸ ਦਾ ਸਫਰ ਜਾਰੀ ਹੈਆਉਣ ਵਾਲੇ ਸਮੇਂ ਵਿੱਚ ਇਸਦੇ ਡਾਟਾਬੇਸ ਵਿਚ ਵਾਧਾ ਕਰਨਾ, ਪੰਜਾਬੀ ਤੋਂ ਪੰਜਾਬੀ ਸ਼ਬਦਕੋਸ਼ ਅਤੇ ਪੰਜਾਬੀ ਬੋਲਦੀ ਡਿਕਸ਼ਨਰੀ ਤਿਆਰ ਕਰਨਾ ਸਾਡੇ ਉਦੇਸ਼ ਵਿੱਚ ਸ਼ਾਮਿਲ ਹੈਤੁਹਾਡੇ ਸੁਝਾਵਾਂ ਦਾ ਹਮੇਸ਼ਾਂ ਸਵਾਗਤ ਰਹੇਗਾ!

ਸ਼ੁੱਭ ਇੱਛਾਵਾਂ ਸਹਿਤ,
ਹਰਵਿੰਦਰ ਸਿੰਘ ਟਿਵਾਣਾ, ਧੂਰੀ (ਸੰਗਰੂਰ)
+91-94171-58742